ਕੈਲਗਰੀ ਦੇ ਦੁਲਟ ਤੇ ਬੈਂਸ ਪਰਿਵਾਰ ਨੂੰ ਸਦਮਾ-ਪਿਤਾ ਸਰਵਣ ਸਿੰਘ ਦੁਲਟ ਦਾ ਸਦੀਵੀ ਵਿਛੋੜਾ
ਕੈਲਗਰੀ ( ਜੱਲੋਵਾਲੀਆ)-ਇਥੇ ਦੇ ਦੁਲਟ ਤੇ ਬੈਂਸ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਸਰਵਣ ਸਿੰਘ ਦੁਲਟ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 86 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਗੋਬਿੰਦਪੁਰ ਖੁਣਖੁਣ ਨਾਲ ਸਬੰਧਿਤ ਸਨ ਤੇ ਪਿਛਲੇ 30 ਤੋਂ ਕੈਲਗਰੀ ਵਿਖੇ ਰਹਿ ਰਹੇ ਸਨ। ਉਹ ਆਪਣੇ…