
ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’
ਡਾ. ਗੁਰਵਿੰਦਰ ਸਿੰਘ- —————– ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ ਦਾ ਮਾਣ’ ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ ਆਪਣਾ ਉਹ ਰੁਤਬਾ ਗਵਾ ਚੁੱਕਿਆ ਹੈ। ਅਸਲ ਵਿਚ ਕੰਡੇ ਮਾਨ ਨੇ ਹੀ ਬੀਜੇ ਹਨ ਜੋ ਉਹ ਚੁਗ ਰਿਹਾ ਹੈ। ਗੁਰਦਾਸ ਮਾਨ ਦੇ ਵਿਰੋਧ ਦੀ ਮੁੱਖ ਵਜਾ ; ਪੰਜਾਬੀਆਂ ਸਮੇਤ, ਹੋਰਨਾ ਭਾਈਚਾਰਿਆਂ…