
ਖਾਲਸਾ ਦੀਵਾਨ ਸੁਸਾਇਟੀ ਵਲੋਂ ਗੁਰੂ ਨਾਨਕ ਕਿਚਨ ਲਈ 1313 ਡਾਲਰ ਦੀ ਸਹਾਇਤਾ
ਵੈਨਕੂਵਰ ( ਸੁੰਨੜ)- ਬੀਤੇ ਦਿਨੀਂ ਕਮਿਊਨਿਟੀ ਰੇਡੀਓ ਰੈਡ ਐਫ ਐਮ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਰੇਡੀਓ ਥਾਨ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਗੁਰੂ ਨਾਨਕ ਕਿਚਨ ਦੀ ਸਹਾਇਤਾ ਲਈ 1313 ਡਾਲਰ ਦੀ ਸਹਾਇਤਾ ਦਾ ਚੈਕ ਦਿੱਤਾ ਗਿਆ। ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਤੇ ਰਿਕਾਰਡ ਸੈਕਟਰੀ ਜੋਗਿੰਦਰ ਸਿੰਘ ਸੁੰਨੜ…