Headlines

ਜਸਪ੍ਰੀਤ ਵਿਰਦੀ ਦੀਆਂ ਕੋਸ਼ਿਸ਼ਾਂ ਸਦਕਾ ਵੈਨਕੂਵਰ ਕੌਂਸਲ ਵਲੋਂ ਟਰਫ ਫੀਲਡ ਤੇ ਵਾਟਰ ਪਾਰਕ ਨੂੰ ਮਨਜੂਰੀ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਵੈਨਕੂਵਰ ਕੌਂਸਲ ਵਲੋਂ ਕਮਿਊਨਿਟੀ ਦੀ ਜੋ਼ਰਦਾਰ ਮੰਗ ਅਤੇ ਸਾਊਥ ਈਸਟ ਵੈਨਕੂਵਰ ਦੀਆਂ ਗਰਾਉਂਡਾਂ ਵਿਚ ਟਰਫ ਫੀਲਡ ਅਤੇ ਵਾਟਰ ਪਾਰਕ ਬਣਾਉਣ ਵਾਸਤੇ  ਪ੍ਰਵਾਨਗੀ ਦੇ ਦਿੱਤੀ ਹੈ। ਪਾਰਕ ਬੋਰਡ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਤੇ ਐਂਜਲਾ ਹੇਅਰ ਦੀਆਂ ਕੋਸ਼ਿਸ਼ਾਂ ਸਦਕਾ ਇਸਨੂੰ ਕੌਂਸਲ ਵਲੋਂ ਮਨਜੂਰੀ ਦਿੱਤੀ ਗਈ ਹੈ। ਜਸਪ੍ਰੀਤ ਵਿਰਦੀ ਦੇ ਪਿਤਾ ਸ ਅਮਰੀਕ…

Read More

ਕੀ ਖੱਟਿਆ ਅਕਾਲੀਆਂ ਨੇ ਪੰਜਾਬੀ ਸੂਬਾ ਲੈ ਕੇ ?

ਡਾ ਮਨਮੋਹਨ- ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਨੇ ਲੰਮਾ ਅੰਦੋਲਨ ਵਿੱਢਿਆ। ਉਸ ਮਗਰੋਂ ਅਕਾਲੀ ਦਲ ਦੀਆਂ ਕਈ ਸਰਕਾਰਾਂ ਬਣੀਆਂ ਪਰ ਮਾਰਚ 2022 ਗਠਿਤ ਸੋਲ੍ਹਵੀਂ ਅਸੈਂਬਲੀ ’ਚ ਉਸਦੀਆਂ ਸੀਟਾਂ ਘਟ ਕੇ ਸਿਰਫ਼ 3 ਰਹਿ ਗਈਆਂ ਅਤੇ ਦੇਸ਼ ਦੀ ਅਠ੍ਹਾਰਵੀਂ ਸੰਸਦ ’ਚ ਗਿਣਤੀ ਦੀ ਸਿਰਫ਼ 1 ਸੀਟ। ਪਿਛਲੀ…

Read More

ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮ ਪੀ ਵਜੋਂ ਸਹੁੰ ਚੁਕਾਈ-ਵਾਪਿਸ ਡਿਬਰੂਗੜ ਭੇਜਿਆ

ਕਸ਼ਮੀਰੀ ਆਗੂ ਰਸ਼ੀਦ ਨੂੰ ਵੀ ਚੁਕਾਈ ਸਹੁੰ- ਨਵੀਂ ਦਿੱਲੀ ( ਦਿਓਲ)- ਆਸਾਮ ਦੀ ਦਿਬਰੂਗੜ ਜੇਲ ਵਿਚ ਬੰਦ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ । ਉਨ੍ਹਾਂ ਨੂੰ ਸੰਸਦ ਭਵਨ ’ਚ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਕਸ਼ਮੀਰੀ ਆਗੂ ਇੰਜਨੀਅਰ ਰਸ਼ੀਦ ਨੂੰ ਵੀ…

Read More

ਜਹਾਜ਼ ਅਗਵਾਕਾਰ ਭਾਈ ਗਜਿੰਦਰ ਸਿੰਘ ਦਾ ਪਾਕਿਸਤਾਨ ਵਿਚ ਦੇਹਾਂਤ

ਅੰਮ੍ਰਿਤਸਰ ( ਭੰਗੂ, ਮਾਨ)- 1981 ਵਿੱਚ ਲਾਹੌਰ ਜਾ ਰਹੀ ਇੰਡੀਅਨ ਏਅਰਲਾਈਨਜ਼ (ਏਆਈ) ਦੀ ਉਡਾਣ ਨੂੰ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਪਾਕਿਸਤਾਨ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਹੈ । ਉਹ 74 ਸਾਲ ਦੇ ਸਨ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਗਜਿੰਦਰ ਦੀ ਬੇਟੀ…

Read More

ਪਤਨੀ ਦੇ ਕਾਤਲ ਇੰਦਰਜੀਤ ਸੰਧੂ ਨੂੰ ਉਮਰ ਕੈਦ ਦੀ ਸਜ਼ਾ

ਵੈਨਕੂਵਰ ( ਹਰਦਮ ਮਾਨ)- ਐਬਸਫੋਰਡ ਵਿੱਚ ਦੋ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਇਕ ਪੰਜਾਬੀ ਇੰਦਰਜੀਤ ਸੰਧੂ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 13 ਸਾਲ ਤੱਕ ਪੈਰੋਲ ਵੀ ਨਹੀਂ ਮਿਲ ਸਕੇਗੀ। ਕਤਲ ਦੀ ਇਹ ਮੰਦਭਾਗੀ ਘਟਨਾ ਦੋ ਸਾਲ ਪਹਿਲਾਂ 28 ਜੁਲਾਈ ਨੂੰ ਵਾਪਰੀ ਸੀ। ਪੁਲੀਸ…

Read More

ਜਸਟਿਸ ਨਾਗੂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨਿਯੁਕਤ

ਨਵੀਂ ਦਿੱਲੀ ( ਦਿਓਲ)-ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੀਤੀ ਗਈ ਹੈ। ਸ਼ੀਲ ਨਾਗੂ ਇਸ ਵੇਲੇ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਕਾਰਜਕਾਰੀ ਚੀਫ ਜਸਟਿਸ ਵਜੋਂ ਤਾਇਨਾਤ ਹਨ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਭਾਰਤ…

Read More

ਜਨਮ ਦਿਹਾੜੇ ‘ਤੇ ਵਿਸ਼ੇਸ਼ -ਪੰਜਾਬੀ ਸਾਹਿਤ ਦੇ ਨਾਮਵਰ ਗਲਪਕਾਰ ਨਾਨਕ ਸਿੰਘ ਨਾਵਲਿਸਟ

*ਬ੍ਰਿਟਿਸ਼ ਹਕੂਮਤ ਦੇ ਜ਼ੁਲਮਾਂ ਨੂੰ ਨੰਗਿਆਂ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਉਤੇ ਹਕੂਮਤ ਨੇ ਪਾਬੰਦੀ ਲਗਾ ਦਿੱਤੀ- –ਡਾਕਟਰ ਗੁਰਦੀਪ ਸਿੰਘ ਜਗਬੀਰ— ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਵਾਲੇ ਦਿਨ, ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ , ਹੁਣ ਪਾਕਿਸਤਾਨ  ਵਿੱਖੇ ਇੱਕ ਹਿੰਦੂ ਪਰਿਵਾਰ ਵਿੱਚ ਪਿਤਾ ਸ੍ਰੀ ਬਹਾਦਰ ਚੰਦ ਸੂਰੀ ਅਤੇ ਮਾਤਾ ਲੱਛਮੀ ਦੇ ਗ੍ਰਹਿ…

Read More

ਵਿੰਨੀਪੈਗ ਹਿੰਦੂ ਮੰਦਿਰ ਵਿਖੇ ਭਗਵਤ ਕਥਾ 15 ਤੋਂ 21 ਜੁਲਾਈ ਤੱਕ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਦੇ ਹਿੰਦੂ ਮੰਦਿਰ ਅਤੇ ਡਾ ਰਾਜ ਪਾਂਡੇ ਹਿੰਦੂ ਸੁਸਾਇਟੀ ਆਫ ਮੈਨੀਟੋਬਾ 999 ਸੇਂਟ ਐਨੀ ਰੋਡ ਵਿੰਨੀਪੈਗ ਵਿਖੇ ਭਗਵਤ ਕਥਾ 15 ਜੁਲਾਈ ਤੋਂ 21 ਜੁਲਾਈ ਤੱਕ ਰੋਜਾਨਾ ਸ਼ਾਮ 6 ਵਜੇ ਤੋਂ 8 ਵਜੇ ਤੱਕ ਹੋਵੇਗੀ। ਸ੍ਰੀ ਸੰਜੀਵ ਕ੍ਰਿਸ਼ਨਾ ਠਾਕਰ ਜੀ ਭਗਵਤ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਰੋਜ਼ਾਨਾ 7 ਦਿਨ ਹੋਣ ਵਾਲੀ ਭਗਵਤ…

Read More

ਓਨਟਾਰੀਓ ਵਿੱਚ ਠੇਕੇ ਹੋ ਗਏ ਬੰਦ, ਸ਼ਰਾਬੀ ਧਾਹਾਂ ਮਾਰਦੇ …

ਟੋਰਾਂਟੋ (ਬਲਜਿੰਦਰ ਸੇਖਾ) ਕਨੇਡਾ ਦੇ ਸੂਬੇ ਓਨਟਾਰੀਓ ਭਰ ਦੇ ਸਾਰੇ LCBO ਸਟੋਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਦੋ ਹਫ਼ਤਿਆਂ ਲਈ ਬੰਦ ਹਨ ।ਕਰਮਚਾਰੀ ਪਹਿਲੀ ਵਾਰ ਹੜਤਾਲ ‘ਤੇ ਗਏ ਹਨ ਕਿਉਂਕਿ ਉਨ੍ਹਾਂ ਦੀ ਯੂਨੀਅਨ ਅਤੇ ਮਾਲਕ ਇੱਕ ਸਮਝੌਤੇ ‘ਤੇ ਪਹੁੰਚਣ ਵਿੱਚ ਅਸਫਲ ਰਹੇ ਹਨ। ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ (OPSEU) ਦੁਆਰਾ ਨੁਮਾਇੰਦਗੀ ਕਰਨ ਵਾਲੇ 9,000 ਤੋਂ…

Read More

ਗੁ : ਗੁਰਸਾਗਰ ਸਾਹਿਬ ਵਿਖੇ ਸੰਤ ਤੇਜਾ ਸਿੰਘ ਦੀ ਯਾਦ ਵਿਚ ਸਮਾਗਮ

*ਗਿਆਨੀ ਜਗਤਾਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜਗਦੀਸ਼ ਸਿੰਘ ਸਮੇਤ ਹੋਰਨਾਂ ਨੇ ਭਰੀ ਹਾਜ਼ਰੀ- ਵੈਨਕੂਵਰ, 5 ਜੁਲਾਈ (ਮਲਕੀਤ ਸਿੰਘ)- ਸਰੀ ਦੀ 125 ਏ ਸ਼ਹੀਦ ਤੇ ਸਥਿੱਤ ਗੁ: ਗੁਰਸਾਗਰ,ਮਸਤੂਆਣਾ ਵਿਖੇ ਸੰਤ ਤੇਜਾ ਸਿੰਘ ਦੀ ਯਾਦ ‘ਚ ਇਕ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਸਬੰਧ ‘ਚ ਗੁਰੂ ਘਰ ‘ਚ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜਾਏ…

Read More