Mar 7, 2026

ਵਿੰਨੀਪੈਗ ( ਸ਼ਰਮਾ)-ਬੀ ਸੀ ਯੁਨਾਈਟਡ ਕਬੱਡੀ ਫੈਡਰੇਸ਼ਨ ਅਤੇ ਯੂਨਾਈਟਡ ਬ੍ਰਦਰਜ ਕਬੱਡੀ ਕਲੱਬ ਵਲੋਂ ਵਿੰਨੀਪੈਗ ਕਬੱਡੀ ਕੱਪ 6 ਸਤੰਬਰ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੋਣ ਵਾਲੇ ਇਸ ਕਬੱਡੀ ਟੂਰਨਾਮੈਂਟ ਦਾ ਲਾਈਵ  ਪ੍ਰਸਾਰਣ ਹੋਵੇਗਾ। ਦਰਸ਼ਕਾਂ ਲਈ ਦਾਖਲਾ ਫਰੀ ਹੋਵੇਗਾ।