Canada Sports ਵਿੰਨੀਪੈਗ ਵਿਚ ਕਬੱਡੀ ਕੱਪ 6 ਸਤੰਬਰ ਨੂੰ S.S. Chohla Aug 20, 2025 1 min read ਵਿੰਨੀਪੈਗ ( ਸ਼ਰਮਾ)-ਬੀ ਸੀ ਯੁਨਾਈਟਡ ਕਬੱਡੀ ਫੈਡਰੇਸ਼ਨ ਅਤੇ ਯੂਨਾਈਟਡ ਬ੍ਰਦਰਜ ਕਬੱਡੀ ਕਲੱਬ ਵਲੋਂ ਵਿੰਨੀਪੈਗ ਕਬੱਡੀ ਕੱਪ 6 ਸਤੰਬਰ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੋਣ ਵਾਲੇ ਇਸ ਕਬੱਡੀ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਹੋਵੇਗਾ। ਦਰਸ਼ਕਾਂ ਲਈ ਦਾਖਲਾ ਫਰੀ ਹੋਵੇਗਾ। Continue Reading Previous Previous post: ਵਿੰਨੀਪੈਗ ਵਿਚ ਦਸਤਾਰ ਮੁਕਾਬਲੇ 13 ਸਤੰਬਰ ਨੂੰNext Next post: ਵਿੰਨੀਪੈਗ ਵਿਚ ਬੱਬੂ ਮਾਨ ਦਾ ਲਾਈਵ ਸ਼ੋਅ 12 ਸਤੰਬਰ ਨੂੰ Related News ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਤੋਂ ਟਿਕਟ ਕੱਟੀ ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਤੋਂ ਟਿਕਟ ਕੱਟੀ Nov 12, 2026 ਇਤਿਹਾਸ ਦੇ ਪੰਨੇ-ਕਰਤਾਰ ਸਿੰਘ ਸਰਾਭਾ — ਗ਼ਦਰ ਅਖ਼ਬਾਰ ਦੇ ਸਫ਼ਿਆਂ ਤੋਂ ਸ਼ਹਾਦਤ ਤੱਕ- ਇਤਿਹਾਸ ਦੇ ਪੰਨੇ-ਕਰਤਾਰ ਸਿੰਘ ਸਰਾਭਾ — ਗ਼ਦਰ ਅਖ਼ਬਾਰ ਦੇ ਸਫ਼ਿਆਂ ਤੋਂ ਸ਼ਹਾਦਤ ਤੱਕ- Nov 12, 2026