Oct 3, 2026

ਵਿੰਨੀਪੈਗ ( ਸ਼ਰਮਾ)-ਮਾਲਵਾ ਵਿਰਸਾ ਗਰੁੱਪ ਵਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਲਾਈਵ ਸ਼ੋਅ ਮਿਤੀ 12 ਸਤੰਬਰ ਨੂੰ ਸੈਨੇਟੇਨੀਅਲ ਕਨਸਰਟ ਹਾਲ 555 ਮੇਨ ਸਟਰੀਟ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੋਅ ਦੇ ਦਰਵਾਜ ਸ਼ਾਮ 7.30 ਵਜੇ ਓਪਨ ਹੋਣਗੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ  ਅਮਨ ਸਿੱਧੂ ਨਾਲ ਫੋਨ ਨੰਬਰ 204-570-8227, ਨਿਰਮਲ ਗਿਲ ਨਾਲ ਫੋਨ ਨੰਬਰ 204-960-5196 ਜਾਂ ਰਾਣਾ ਖੇਲਾ ਨਾਲ ਫੋਨ ਨੰਬਰ 204-490-0013 ਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!