ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਰੋਟਰੀ ਕਲੱਬ ਸਰੀ ਨੇ ਆਪਣਾ ਚੌਥਾ ਸਾਲਾਨਾ ਸੱਭਿਆਚਾਰਕ ਡਿਨਰ ਸਮਾਗਮ ਕਰਵਾਇਆ।
ਇਸ ਸਮਾਗਮ ਵਿੱਚ ਭਾਰਤ, ਬ੍ਰਾਜ਼ੀਲ ਅਤੇ ਨਾਈਜੀਰੀਆ ਦੀਆਂ ਸਭਿਆਚਾਰਕ ਵੰਨਗੀਆਂ ਤੇ ਪਰੰਪਰਾਵਾਂ ਨੂੰ ਪੇਸ਼ ਕੀਤਾ ਗਿਆ, ਜਿਸ ਵਿੱਚ ਮਹਿਮਾਨਾਂ ਨੂੰ ਭੋਜਨ, ਸੰਗੀਤ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਇੱਕ ਡੂੰਘਾ ਅਨੁਭਵ ਸਾਂਝਾ ਕੀਤਾ ਗਿਆ।
ਸ਼ਾਮ ਨੂੰ ਵਿਧਾਇਕ ਗੈਰੀ ਬੇਗ, ਵਿਧਾਇਕ ਆਮਨਾ ਸ਼ਾਹ, ਅਤੇ ਵਿਧਾਇਕ ਜੈਸੀ ਸੁੰਨੜ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਤੇ ਪ੍ਰਬੰਧਕਾਂ ਨੂੰ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਲੋਵਰਡੇਲ ਦੇ ਸ਼ੈਨਨ ਹਾਲ ਵਿਖੇ ਆਯੋਜਿਤ ਇਸ ਸਮਾਗਮ ਨੇ ਸ਼ਮੂਲੀਅਤ, ਸਹਿਯੋਗ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਦਿਆਂ ਰੋਟਰੀ ਕਲੱਬ ਦੀ ਸਮਾਜ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ।
MLA Garry Begg, MLA Amna Shah, and MLA Jessie Sunner Attend Rotary Club of Surrey’s 4th Annual Cultural Dinner
Surrey, BC — The Rotary Club of Surrey successfully hosted its 4th Annual Cultural Dinner, “A Taste of Surrey,” bringing together community members to celebrate Surrey’s cultural richness and diversity.
The event featured the traditions of India, Brazil, and Nigeria, offering guests an immersive experience through food, music, and cultural performances.
The evening was highlighted by the attendance of MLA Garry Begg, MLA Amna Shah, and MLA Jessie Sunner, who joined community leaders, volunteers, and cultural partners in recognizing the value of multiculturalism and community service in Surrey.
Held at Shannon Hall in Cloverdale, the event underscored the Rotary Club’s ongoing commitment to fostering inclusion, collaboration, and community engagement. The presence of the MLAs reflected strong support for local initiatives that bring residents together and celebrate Surrey’s diverse cultural landscape.
The Rotary Club of Surrey extends its appreciation to all attendees and partners who contributed to the success of this year’s cultural dinner.


