Oct 3, 2026

ਸਰੀ- ਹਲਕਾ ਮਹਿਲ ਕਲਾਂ ਵਾਲਿਆਂ ਦੀ ਪਿਕਨਿਕ ਪਾਰਟੀ ਇਸ 30 ਮਈ ਨੂੰ ਬੇਅਰ ਕਰੀਕ ਪਾਰਕ ਸਰੀ ਵਿਖੇ ਮਨਾਈ ਜਾ ਰਹੀ ਹੈ। ਸੋਨੂ ਮਹਿਲ ਕਲਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਪਿਕਨਿਕ ਪਾਰਟੀ ਪਿਛਲੇ ਸਾਲ ਦੀ ਤਰਾਂ ਬੇਅਰ ਕਰੀਕ ਪਾਰਕ ਦੀ 140 ਸਾਲ ਸਟਰੀਟ ਵਾਲੀ ਐਂਟਰੈਂਸ ਵਾਲੀ ਥਾਂ ਤੇ ਹੋਵੇਗੀ। ਉਹਨਾਂ ਸਮੂਹ ਪਰਿਵਾਰਾਂ ਨੂੰ ਇਸ ਪਿਕਨਿਕ ਪਾਰਟੀ ਵਿਚ ਹੂੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-834-2500 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

error: Content is protected !!