Jul 1, 2026

ਵਿੰਨੀਪੈਗ (ਸ਼ਰਮਾ) -ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸਨੈਸ ਵਲੋਂਂ ਇਸ ਵਾਰ ਵਿੰਨੀਪੈਗ ਵਿਚ ਸਲਾਨਾ ਰੱਥ ਯਾਤਰਾ 5 ਜੁਲਾਈ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਰੱਥ ਯਾਤਰਾ ਐਤਵਾਰ 5 ਜੁਲਾਈ ਨੂੰ ਮੈਪਲ ਸੈਂਟਰ ਗਰਾਉਂਡ 434 ਐਡਸਮ ਡਰਾਈਵ ਪਾਈਪਲਾਈਨ ਤੋਂ ਮੈਪਲ ਕਮਿਊਨਿਟੀ ਸੈਂਟਰ ਗਰਾਉਂਡ ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਰੱਥ ਯਾਤਰਾ ਦੌਰਾਨ ਗੀਤ ਸੰਗੀਤ ਦਾ ਪ੍ਰੋਗਰਾਮ , ਸਭਿਆਚਾਰਕ ਵੰਨਗੀਆਂ, ਬੁਕਸ ਐਂਡ ਗਿਫਟ ਅਤੇ ਫੈਸਟ ਬਾਜ਼ਾਰ ਮੁੱਖ ਆਕਰਸ਼ਨ ਹੋਣਗੇ। ਵਧੇਰੇ ਜਾਣਕਾਰੀ ਲਈ ਦਰਸ਼ਨ ਪਰਮਾਰ ਨਾਲ ਫੋਨ ਨੰਬਰ 519-573-8167 ਜਾਂ ਕਮਲ ਧੀਰ ਨਾਲ ਫੋਨ ਨੰਬਰ 204-557-9786 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Leave a Reply

Your email address will not be published. Required fields are marked *