Oct 3, 2026

ਵੈਨਕੂਵਰ (ਮਲਕੀਤ ਸਿੰਘ)- ਸਥਾਨਕ ਪੰਜਾਬੀ ਭਾਈਚਾਰੇ ਅਤੇ ਸੰਗੀਤਕ ਪ੍ਰੇਮੀਆਂ ਦੇ ਸਾਂਝੇ ਉਦਮ  ਸਦਕਾ 14 ਅਗਸਤ ਦੀ ਸ਼ਾਮ ਨੂੰ ਸਰੀ ਸਥਿਤ ਮਹਾਰਾਣੀ ਬੈਂਕੁਟਹਾਲ ਵਿੱਚ ‘ਸ਼ਾਮ ਏ ਸੂਫੀ’ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ  ਮਹਾਰਾਣੀ ਬੈਂਕੁਟ ਹਾਲ ਦੇ ਮਾਲਕ ਪਰਮਿੰਦਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਂਝੀ ਕੀਤੀ ਗਈ ਇੱਕ ਜਾਣਕਾਰੀ ਮੁਤਾਬਕ ਪੰਜਾਬੀ ਦੀ ਉੱਘੀ ਲੋਕ ਗਾਇਕ ਜੋੜੀ ਲੱਖਾ ਅਤੇ ਨਾਜ ਵੱਲੋਂ ਇਸ ਮੌਕੇ  ਆਪਣੇ ਸੂਫੀਆਨਾ  ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਸੂਫੀਆਨਾ ਰੰਗ ‘ਚ ਰੰਗ ਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।
ਕੈਪਸ਼ਨ ‘ਸਾਮ ਏ ਸੂਫੀ’ ਰੰਗਾਰੰਗ ਪ੍ਰੋਗਰਾਮ ਦਾ ਇੱਕ ਪੋਸਟਰ

error: Content is protected !!