Aug 1, 2026

ਅੰਤਿਮ ਸੰਸਕਾਰ ਤੇ ਭੋਗ 2 ਅਗਸਤ ਨੂੰ-

ਸਰੀ ( ਦੇ ਪ੍ਰ ਬਿ)- ਬੌਂਬੇ ਬੈਂਕੁਇਟ ਹਾਲ ਸਰੀ ਵਾਲੇ ਪੌਲ ਬਰਾੜ ਅਤੇ ਗੈਰੀ ਬਰਾੜ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਅਮਰੀਕ ਸਿੰਘ ਬਰਾੜ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਅਗਸਤ ਦਿਨ ਐਤਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਦੁਪਹਿਰ ਬਾਦ 2 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ 8115-132 ਸਟਰੀਟ ਸਰੀ ਵਿਖੇ ਸ਼ਾਮ 4 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਗੈਰੀ ਬਰਾੜ ਨਾਲ ਫੋਨ ਨੰਬਰ 604-351-9390 ਜਾਂ ਪੌਲ ਬਰਾੜ ਨਾਲ ਫੋਨ ਨੰਬਰ 604-315-3825 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *