Aug 26, 2026

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਭੋਟੇ ਕੋਸ਼ੀ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਤਿੱਬਤ ਦੀ ਸਰਹੱਦ ਨਾਲ ਲੱਗਦੇ ਰਸੁਵਾ ਅਤੇ ਧਾਡਿੰਗ ਜ਼ਿਲ੍ਹੇ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਹੜ੍ਹ ਧਾਡਿੰਗ, ਨੁਵਾਕੋਟ ਅਤੇ ਚਿਤਵਨ ਜ਼ਿਲ੍ਹਿਆਂ ਤੱਕ ਫੈਲ ਗਏ, ਜਿਸ ਨਾਲ ਘੱਟੋ-ਘੱਟ ਚਾਰ ਪੱਕੇ ਪੁਲ ਅਤੇ ਕੁਝ ਆਰਜ਼ੀ ਪੁਲ ਨੁਕਸਾਨੇ ਗਏ।

ਮੁੱਢਲੀਆਂ ਰਿਪੋਰਟਾਂ ਅਨੁਸਾਰ, ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਇਹ ਹੜ੍ਹ ਨੇਪਾਲ-ਤਿੱਬਤ ਸਰਹੱਦ ਨੇੜੇ ਅਸਥਿਰ ਪਹਾੜੀ ਚੱਟਾਨਾਂ ਖਿਸਕਣ ਕਾਰਨ ਆਏ। ਇਹ ਸਥਾਨ ਤਿੱਬਤ-ਰਸੁਵਾਗੜ੍ਹੀ ਸਰਹੱਦੀ ਖੇਤਰ ਤੋਂ ਕਰੀਬ 20 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ।

featured-img

Leave a Reply

Your email address will not be published. Required fields are marked *