Nov 10, 2026

ਸਰੀ ( ਅਮਰਜੀਤ ਸਿੰਘ ਬਰਾੜ)- ਮਿਤੀ 7 ਨਵੰਬਰ ਸ਼ਨਿਚਰਵਾਰ ਨੂੰ ਕਾਕਾ ਮਾਨਵ ਸਿੰਘ ਨਾਹਲ ਸਪੁਤਰ ਸ.ਸੁਖਦੇਵ ਸਿੰਘ ਨਾਹਲ ਅਤੇ ਬੀਬਾ ਕਮਲਜੀਤ ਕੌਰ ਨਾਹਲ,ਪੋਤਰੇ ਸ.ਧਰਮ ਸਿੰਘ ਨਾਹਲ-ਉਦਮ ਕੌਰ ਨਾਹਲ ਕੌਰ, ਦੋਹਤਰੇ ਸ.ਸੁਖਦੇਵ ਸਿੰਘ ਸਹੋਤਾ-ਸਿਮਰਜੀਤ ਕੌਰ ਸਹੋਤਾ ਦਾ ਅਠਾਰਵਾਂ ਜਨਮ ਦਿਨ, ਗੁਰਦਵਾਰਾ ਸਹਿਬ ਵਿਖੇ ਮਨਾਇਆ ਗਿਆ।ਪਰਿਵਾਰ ਵਲੋਂ ਸੁਖਮਨੀ ਸਹਿਬ,ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪਰਬੰਧਕੀ ਕਮੇਟੀ ਵਲੋਂ ਕਾਕਾ ਮਾਨਵ ਸਿੰਘ ਨਾਹਲ ਨੂੰ ਜਨਮ ਦਿਨ ਗੁਰੁ ਘਰ ਵਿਖੇ ਮਨਾਉਣ ਤੇ ਸਨਮਾਨ ਪਤਰ ਭੇਟ ਕੀਤਾ ਗਿਆ ਅਤੇ ਪਰਵਾਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *