Nov 15, 2026

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ  ਗੁਰਦੁਆਰਾ ਸਿੰਘ ਸਭਾ ਵਿੰਨੀਪੈਗ ਦੀ ਸੰਗਤ ਵਲੋਂ ਗਿਆਨੀ ਅਮਰ ਸਿੰਘ ਦੀਆਂ 25 ਸਾਲ ਦੀਆਂ ਧਾਰਮਿਕ ਸੇਵਾਵਾਂ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਜੀ ਨੂੰ ਸਨਮਾਨਿਤ ਕਰਨ ਸਮੇਂ ਉਹਨਾਂ ਨਾਲ ਪ੍ਰਧਾਨ ਨਰਿੰਦਰ ਸਿੰਘ ਔਲਖ, ਸੈਕਟਰੀ ਕੁਲਦੀਪ ਸਿੰਘ ਭੁੱਲਰ, ਬਿਕਰਮ ਸਿੰਘ ਬਰਾੜ ਤੇ ਹੋਰ ਮੈਂਬਰ ਸਾਹਿਬਾਨ ਖੜੇ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *