Headlines

ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਨੂੰ ਬੇਟੇ ਡਾ ਸ਼੍ਰੇਅਕ ਦੇ ਵਿਆਹ ਦੀਆਂ ਮੁਬਾਰਕਾਂ…

ਸ਼ਹਿਨਾਈਆਂ- ਜਲੰਧਰ ਦੇ ਉਘੇ ਈ ਐਨ ਟੀ ਸਪੈਸ਼ਲਿਸਟ ਤੇ ਆਪ ਆਗੂ ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਦੇ ਬੇਟੇ ਡਾ ਸ਼੍ਰੇਅਕ ਸ਼ਰਮਾ ( ਯੂ ਐਸ ਏ) ਦਾ ਸ਼ੁਭ ਵਿਆਹ ਚੰਡੀਗੜ ਦੀ ਡਾ ਸ਼ਿਵਾਨੀ ਸਪੁੱਤਰੀ ਡਾ ਰੀਟਾ ਮਹਾਜਨ ਤੇ ਇੰਜੀਨੀਅਰ ਵਿਨੋਦ ਮਹਾਜਨ ਨਾਲ ਬੀਤੇ ਦਿਨੀਂ ਸਭਿਆਚਾਰਕ ਤੇ ਧਾਰਮਿਕ ਰਵਾਇਤਾਂ ਨਿਭਾਉਂਦਿਆਂ ਸ਼ਾਨਦਾਰ ਢੰਗ ਨਾਲ ਚੰਡੀਗੜ ਅਤੇ ਜਲੰਧਰ ਵਿਖੇ ਹੋਇਆ। ਵਿਆਹ ਸਮਾਗਮ ਤੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ।