May 14, 2026
ਅੰਤਿਮ ਸੰਸਕਾਰ ਤੇ ਭੋਗ 16 ਮਈ ਨੂੰ-
ਵੈਨਕੂਵਰ-  ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਹੋਤਾ ਪਰਿਵਾਰ ਦੇ  ਸਤਿਕਾਰਯੋਗ ਬੀਬੀ ਸੀਸ ਕੌਰ ਸਹੋਤਾ, ਪਤਨੀ ਅਵਤਾਰ ਸਿੰਘ ਸਹੋਤਾ, ਕਲੋਵੇਰਡੇਲ ਸਰੀ, ਜਿਹਨਾ ਦਾ ਪਿਛਲਾ ਪਿੰਡ ਫਲਪੋਤਾ,  ਨਜ਼ਦੀਕ  ਬੜਾ ਪਿੰਡ, ਤਹਿਸੀਲ ਫਿਲੌਰ, ਜਲੰਧਰ 6 ਮਈ ਨੂੰ, ਸਰੀ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ  ਅੰਤਿਮ  ਸੰਸਕਾਰ 16 ਮਈ, ਦਿਨ ਸ਼ਨੀਵਾਰ ਨੂੰ, 12:30 ਵਜੇ ਬਾਅਦ ਦੁਪਹਿਰ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ, ਵਿਖੇ ਕੀਤਾ ਜਾਵੇਗਾ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਵੇਗੀ।
ਪਰਿਵਾਰ ਨਾਲ ਹਮਦਰਦੀ ਲਈ ਅਵਤਾਰ ਸਿੰਘ ਸਹੋਤਾ ਨਾਲ ਫੋਨ ਨੰਬਰ 604 760 4872, ਰਘਵੀਰ ਸਿੰਘ ਢਡਵਾੜ ਨਾਲ ਫੋਨ ਨੰਬਰ 604 760 2244 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *