Aug 24, 2026

ਵੈਨਕੂਵਰ,23 ਅਗਸਤ (ਮਲਕੀਤ ਸਿੰਘ)- ਅਮਰ ਢਿੱਲੋ ਫਾਊਂਡੇਸ਼ਨ ਅਤੇ ਕਿਰਤ ਫਾਉਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਜਰਨੈਲ ਸਿੰਘ ਦਾ ‘ਸਿਆਣੇ ਕਹਿੰਦੇ ਨੇ’ ਪੰਜਾਬੀ ਸ਼ੋਅ 30 ਅਗਸਤ ਨੂੰ ਨੌਰਥ ਡੈਲਟਾ ਸੈਂਟਰ ਵਿੱਚ ਆਯੋਜਿਤ ਕਰਵਾਇਆ ਜਾ ਰਿਹਾ ਹੈ
ਅਮਰ ਢਿਲੋਂ ਅਤੇ ਇੰਦਰਯੋਧ ਸਿੰਘ ਨੇ ਸਾਂਝੇ ਤੌਰ ਤੇ ਉੱਕਤ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ  ਉਨਾਂ ਇਹ ਵੀ ਦੱਸਿਆ ਕਿ ਇਸ ਸ਼ੋਅ ਨੂੰ ਵੇਖਣ ਲਈ  ਪੰਜਾਬੀ ਭਾਈਚਾਰੇ ਦੇ ਲੋਕਾਂ ਚ ਕਾਫੀ ਉਤਸ਼ਾਹ ਹੈ
ਕੈਪਸ਼ਨ ਸ਼ੋਅ ਦਾ ਇੱਕ ਪੋਸਟਰ

Leave a Reply

Your email address will not be published. Required fields are marked *