Canada ਗਿਆਨੀ ਅਮਰ ਸਿੰਘ ਦੀਆਂ ਸ਼ਾਨਦਾਰ ਧਾਰਮਿਕ ਸੇਵਾਵਾਂ ਲਈ ਵਿਸ਼ੇਸ਼ ਸਨਮਾਨ S.S. Chohla Nov 15, 2026 1 min read ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਗੁਰਦੁਆਰਾ ਸਿੰਘ ਸਭਾ ਵਿੰਨੀਪੈਗ ਦੀ ਸੰਗਤ ਵਲੋਂ ਗਿਆਨੀ ਅਮਰ ਸਿੰਘ ਦੀਆਂ 25 ਸਾਲ ਦੀਆਂ ਧਾਰਮਿਕ ਸੇਵਾਵਾਂ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਜੀ ਨੂੰ ਸਨਮਾਨਿਤ ਕਰਨ ਸਮੇਂ ਉਹਨਾਂ ਨਾਲ ਪ੍ਰਧਾਨ ਨਰਿੰਦਰ ਸਿੰਘ ਔਲਖ, ਸੈਕਟਰੀ ਕੁਲਦੀਪ ਸਿੰਘ ਭੁੱਲਰ, ਬਿਕਰਮ ਸਿੰਘ ਬਰਾੜ ਤੇ ਹੋਰ ਮੈਂਬਰ ਸਾਹਿਬਾਨ ਖੜੇ ਦਿਖਾਈ ਦੇ ਰਹੇ ਹਨ। Continue Reading Previous Previous post: ਕੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਪਬਲਿਕ ਹੈਲਥ ਕੇਅਰ ਨੂੰ ਤਿਲਾਂਜਲੀ ਦੇ ਦਿੱਤੀ ਹੈ?Next Next post: ਉਘੇ ਟਰਾਂਸਪੋਰਟਰ ਤੇ ਕਾਂਗਰਸੀ ਆਗੂ ਸੰਦੀਪ ਸ਼ਰਮਾ ਦਾ ਸਰੀ ਵਿਚ ਸਵਾਗਤ Leave a Reply Cancel replyYour email address will not be published. Required fields are marked *Comment * Name * Email * Website Related News ਪੰਜਾਬ ਦੇ ਲੋਕਾਂ ਦਾ ਭਰੋਸਾ ਸਾਡੇ ਨਾਲ ਹੈ, ਸਾਲ 2027 ਵਿੱਚ ਮੁੜ ਝਾੜੂ ਦੀ ਹਨੇਰੀ ਚੱਲੇਗੀ- ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਭਰੋਸਾ ਸਾਡੇ ਨਾਲ ਹੈ, ਸਾਲ 2027 ਵਿੱਚ ਮੁੜ ਝਾੜੂ ਦੀ ਹਨੇਰੀ ਚੱਲੇਗੀ- ਭਗਵੰਤ ਸਿੰਘ ਮਾਨ Nov 15, 2026 ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ -ਮੁੱਖ ਮੰਤਰੀ ਭਗਵੰਤ ਸਿੰਘ ਮਾਨ Nov 15, 2026