ਕੈਲਗਰੀ ਫੀਲਡ ਹਾਕੀ ਕੱਪ ਯੁਨਾਈਟਡ ਕਲੱਬ ਨੇ ਜਿੱਤਿਆ
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਫੀਲਡ ਹਾਕੀ ਅਲਬਰਟਾ ਵਲੋਂ ਕੈਲਗਰੀ ਫੀਲਡ ਹਾਕੀ ਫੈਸਟੀਵਲ ਕੈਲਗਰੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 8 ਟੀਮਾਂ ਵਿੱਚੋਂ ਯੁਨਾਈਟਡ ਦੀਆ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ । ਯੁਨਾਈਟਡ ਵਾਈਟ ਦੀ ਟੀਮ 5-2 ਨਾਲ ਫਾਈਨਲ ਵਿੱਚ ਜੇਤੂ ਰਹੀ । ਏਕਮ ਢਿਲੋ ਨੇ 3 ਗੋਲ ਕੀਤੇ । ਸ਼ੂਟਆਉਟ ਵਿਚ…