
ਕੰਸਰਵੇਟਿਵ ਆਗੂ ਪੋਲੀਵਰ ਵਲੋਂ ਕੈਲਗਰੀ ਏਅਰਪੋਰਟ ਨੇੜੇ ਭਾਰੀ ਚੋਣ ਰੈਲੀ
ਭਾਰੀ ਗਿਣਤੀ ਵਿਚ ਵੋਟਾਂ ਪਾਉਣ ਤੇ ਤਬਦੀਲੀ ਦਾ ਸੱਦਾ ਦਿੱਤਾ- ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਏਅਰਪੋਰਟ ਨੇੜੇ ਕੰਸਰਵੇਟਿਵ ਪਾਰਟੀ ਦੀ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਪੀਅਰ ਪੋਲੀਵਰ ਨੇ ਕੰਸਰਵੇਟਿਵ ਦੀ ਜਿੱਤ ਲਈ ਭਾਰੀ ਮੱਤਦਾਨ ਦਾ ਸੱਦਾ ਦਿੱਤਾ। ਉਹਨਾਂ ਭਾਰੀ ਗਿਣਤੀ ਵਿਚ ਜੁੜੇ ਆਪਣੇ ਸਮਰਥਕਾਂ ਅਤੇ ਵੋਟਰਾਂ ਨੂੰ ਤਬਦੀਲੀ ਲਈ ਵੋਟ…