
ਲਿਬਰਲ ਆਗੂ ਦੀ ਚੋਣ ਲਈ ਕਾਰਨੀ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ
ਬਰੈਂਪਟਨ ( ਸੇਖਾ)-ਕੈਨੇਡਾ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਲਈ ਸਰਗਰਮੀਆਂ ਤੇਜ਼ ਹਨ। ਨਵੇ ਲੀਡਰ ਦੀ ਚੋਣ 9 ਮਾਰਚ ਨੂੰ ਹੋਵੇਗੀ। ਹੁਣ ਤੱਕ 7 ਉਮੀਦਵਾਰ ਇਸ ਦੌੜ ਵਿੱਚ ਸ਼ਾਮਿਲ ਹਨ ਪਰ ਮੁੱਖ ਮੁਕਾਬਲਾ ਮਾਰਕ ਕਾਰਨੀ ਅਤੇ ਕ੍ਰਿਟੀਆ ਫ੍ਰੀਲੈਂਡ ਵਿਚਾਲੇ ਹੈ । ਸਮਝਿਆ ਜਾਂਦਾ ਹੈ ਕਿ ਮਾਰਕ ਕਾਰਨੀ ਦਾ ਹੱਥ ਕਾਫੀ ਉੱਪਰ ਹੈ । ਲਿਬਰਲ…