ਜਿੰਨੀ ਸਿਮਸ ਸਰੀ -ਪੈਨੋਰਮਾ ਤੋਂ ਬੀ ਸੀ ਐਨ ਡੀ ਪੀ ਉਮੀਦਵਾਰ ਨਾਮਜ਼ਦ
ਸਰੀ- ਬੀ ਸੀ ਐਨ ਡੀ ਪੀ ਨੇ ਮੌਜੂਦਾ ਐਮ ਐਲ ਏ ਜਿੰਨੀ ਸਿਮਸ ਨੂੰ ਆਗਾਮੀ ਸੂਬਾਈ ਚੋਣਾਂ ਲਈ ਸਰੀ-ਪੈਨੋਰਾਮਾ ਤੋਂ ਆਪਣਾ ਅਧਿਕਾਰਤ ਉਮੀਦਵਾਰ ਨਾਮਜ਼ਦ ਕੀਤਾ ਹੈ। ਇੱਕ ਮਾਂ, ਦਾਦੀ, ਅਧਿਆਪਕਾ ਅਤੇ ਬੀ ਸੀ ਟੀਚਰਜ਼ ਫੈਡਰੇਸ਼ਨ ਦੀ ਸਾਬਕਾ ਪ੍ਰਧਾਨ, ਜਿੰਨੀ ਸਿਮਸ ਬੱਚਿਆਂ, ਪਰਿਵਾਰਾਂ, ਅਤੇ ਸਕੂਲੀ ਸਿੱਖਿਆ ਲਈ ਜੀਵਨ ਭਰ ਸਮਰਪਿਤ ਰਹੀ ਹੈ। ਇੱਕ ਸਾਬਕਾ ਸੰਸਦ ਮੈਂਬਰ,…