ਵੈਨ ਪੋਪਟਾ ਨੇ ਨਾਨਾਈਮੋ ਪੇਸ਼ੈਂਟ ਟਾਵਰ ਵਿਚ ਦੇਰੀ ਲਈ ਐਨ ਡੀ ਪੀ ਸਰਕਾਰ ਨੂੰ ਝਾੜ ਪਾਈ
ਵਿਕਟੋਰੀਆ ( ਕਾਹਲੋਂ)–: ਇੰਫਰਾਸਟਰਕਚਰ ਅਤੇ ਨਿਰਮਾਣ ਦੀ ਵਿਰੋਧੀ ਧਿਰ ਦੀ ਆਲੋਚਕ ਮਿਸਟੀ ਵੈਨ ਪੋਪਟਾ ਨੇ ਬੀਸੀ ਐਨਡੀਪੀ ਸਰਕਾਰ ਨੂੰ ਨਾਨਾਈਮੋ ਪੇਸ਼ੈਂਟ ਟਾਵਰ ਪ੍ਰੋਜੈਕਟ ਨੂੰ ਧੀਮਾ ਕਰਨ ਤੇ ਝਾੜ ਪਾਈ ਹੈ। ਨਾਨਾਈਮੋ ਖੇਤਰੀ ਹਸਪਤਾਲ ਡਿਸਟ੍ਰਿਕਟ(NRHD) ਨੇ ਬਿਨਾਂ ਕਿਸੇ ਮਿਸਾਲ ਦੇ ਕਦਮ ਚੁੱਕਦਿਆਂ, ਨਵੇਂ ਪੇਸ਼ੈਂਟ ਟਾਵਰ ਅਤੇ ਦਿਲ ਦੀ ਕੈਥੀਟਰਾਈਜ਼ੇਸ਼ਨ ਲੈਬ ਲਈ ਵਪਾਰਕ ਯੋਜਨਾ ਨੂੰ ਪੂਰਾ ਫੰਡ…