
ਟਰੂਡੋ ਕੈਬਨਿਟ ਵਿੱਚ 8 ਨਵੇਂ ਮੰਤਰੀ ਸ਼ਾਮਿਲ-ਰੂਬੀ ਸਹੋਤਾ ਵੀ ਮੰਤਰੀ ਬਣੀ
ਓਟਵਾ (ਬਲਜਿੰਦਰ ਸੇਖਾ ) – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ 8 ਨਵੇਂ ਮੰਤਰੀ ਸ਼ਾਮਿਲ ਕੀਤੇ ਹਨ। ਇਹਨਾਂ ਵਿਚ ਬਰੈਂਪਟਨ ਤੋ ਐਮ ਪੀ ਬੀਬੀ ਰੂਬੀ ਸਹੋਤਾ, ਸੇਂਟ ਜੌਹਨ ਦੀ ਐਮ ਪੀ ਜੋਐਨ ਥੌਮਸਨ ਅਤੇ ਸ਼ੇਰਬਰੂਕ ਤੋਂ ਐਮ ਪੀ ਐਲੀਜ਼ਾਬੇਥ ਬ੍ਰੀਅਰ, ਮਾਂਟਰੀਅਲ ਤੋਂ ਐਮ ਪੀ ਰੇਚਲ ਬੇਨਡੇਅਨ, ਵਿੰਨੀਪੈਗ ਤੋਂ ਐਮ ਪੀ ਟੈਰੀ ਡੁਗੁਇਡ, ਟੋਰਾਂਟੋ…