
ਕਲਾਕਾਰਾਂ ਦੇ ਚਹੇਤੇ ਸ਼ਾਮ ਚੁਰਾਸੀ ਵਾਲੇ ਤਰਲੋਚਨ ਲੋਚੀ ਦਾ ਸਦੀਵੀ ਵਿਛੋੜਾ
ਹਿੰਦ ਪਾਕ ਦੋਸਤੀ ਮੰਚ ਲਈ ਕੀਤੇ ਕਈ ਅਹਿਮ ਉਪਰਾਲੇ-ਸ਼ਾਮੀ ਸ਼ਾਹ ਸ਼ਾਮਚੁਰਾਸੀ ਮੇਲੇ ਦੇ ਸਨ ਜਨਰਲ ਸਕੱਤਰ ਸਰੀ/ ਵੈਨਕੂਵਰ ( ਕੁਲਦੀਪ ਚੁੰਬਰ )-ਸ਼ਾਮਚੁਰਾਸੀ ਦੇ ਪੁਰਾਤਨ ਬਾਬਾ ਸ਼ਾਮੀ ਸ਼ਾਹ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਕਈ ਦਹਾਕਿਆਂ ਤੋਂ ਜਨਰਲ ਸਕੱਤਰ ਦੇ ਅਹੁਦੇ ਤੇ ਰਹੇ ਤਰਲੋਚਨ ਲੋਚੀ ਅੱਜ ਸਦੀਵੀਂ ਵਿਛੋੜਾ ਦੇ ਗਏ। ਜਿਹੜੇ ਕਿ ਪਿਛਲੇ ਸਮੇਂ ਤੋਂ ਬਿਮਾਰ ਸਨ।…