
ਬੀਸੀ ਚੋਣਾਂ- ਡਾਕ ਵੋਟਾਂ ਦੀ ਗਿਣਤੀ ਉਪਰੰਤ ਬੀਸੀ ਐਨ ਡੀ ਪੀ ਨੂੰ ਬਹੁਮਤ ਦੀ ਉਮੀਦ
ਦੁਬਾਰਾ ਵੋਟਾਂ ਵਾਲੇ ਦੋਵਾਂ ਹਲਕਿਆਂ ਵਿਚ ਐਨ ਡੀ ਪੀ ਜੇਤੂ- ਸਰੀ ਗਿਲਫੋਰਡ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਗੈਰੀ ਬੈਗ ਬੀਸੀ ਕੰਸਰਵੇਟਿਵ ਉਮੀਦਵਾਰ ਰੰਧਾਵਾ ਤੋਂ 18 ਵੋਟਾਂ ਨਾਲ ਅੱਗੇ- ਤਾਜ਼ਾ ਅਪਡੇਟ ਮੁਤਾਬਿਕ ਐਨ ਡੀ ਪੀ ਦੀ ਇਕ ਸੀਟ ਵਧੀ-ਬੀਸੀ ਐਨਡੀਪੀ 47, ਬੀਸੀ ਕੰਸਰਵੇਟਿਵ -44 ਤੇ ਗਰੀਨ ਪਾਰਟੀ-2 ਸੀਟਾਂ ਵਿਕਟੋਰੀਆ ( ਦੇ ਪ੍ਰ ਬਿ)–ਇਲੈਕਸ਼ਨ ਬੀਸੀ ਵਲੋਂ …