
ਕਬੱਡੀ ਦੇ ਬੇਜੋੜ ਜਾਫੀ, ਬੋਲਾ ਘੱਣਗੱਸ ਵਾਲਾ ਦਾ ਕੈਨੇਡਾ ਦੌਰੇ ਦੌਰਾਨ ਸਵਾਗਤ
ਸਰੀ (ਸੰਤੋਖ ਸਿੰਘ ਮੰਡੇਰ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ 70ਵਿਆਂ ਵਿਚ ਸ਼ਾਹਜੋਰ ਜਾਫੀ, ਕਬੱਡੀ ਖਿਡਾਰੀ ਸਰਦਾਰ ਦਰਬਾਰਾ ਸਿੰਘ ਖੰਗੂੜਾ (ਬੋਲਾ ਘੱਣਗੱਸ ਵਾਲਾ), ਸਪੁੱਤਰ ਸਰਦਾਰ ਮਹਾਂ ਸਿੰਘ ਪਿੰਡ ਘੱਣਗੱਸ ਨੇੜੇ ਰਾੜਾ ਸਾਹਿਬ, ਜਿਲਾ ਲੁਧਿਆਣਾ, ਪੰਜਾਬ, ਯੂ ਕੇ-ਇੰਗਲੈਡ ਦੇ ਸ਼ਹਿਰ ਗਰੇਵਜੈਡ ਤੋ ਆਪਣੇ ਸਾਕ ਸਬੰਧੀਆਂ ਤੇ ਯਾਰਾਂ ਦੋਸਤਾਂ ਨੂੰ ਉਚੇਚਾ ਮਿਲਣ ਲਈ ਕਨੈਡਾ ਅਮਰੀਕਾ ਪਹੁੰਚਿਆ ਹੋਇਆ…