
ਇਮਰੋਜ਼ — ਕਲਾ ਤੇ ਇਸ਼ਕ ਇਬਾਦਤ ਨੂੰ ਸਿਜਦਾ
ਰਾਜਵੰਤ ਕੌਰ ਪ੍ਰੀਤ ਮਾਨ- ਇਮਰੋਜ਼ ਦਾ ਪਹਿਲਾ ਨਾਂ ਇੰਦਰਜੀਤ ਸਿੰਘ ਸੀ। ਉਸ ਦਾ ਜਨਮ 26 ਜਨਵਰੀ, 1926 ਨੂੰ ਲਾਇਲਪੁਰ ਜ਼ਿਲੇ ਦੇ ਇੱਕ ਪਿੰਡ ਵਿਚ ਹੋਇਆ ਜੋ ਹੁਣ ਪਾਕਿਸਤਾਨ ਵਿਚ ਹੈ। ਉਹ ਦਸਵੀਂ ਜਮਾਤ ਤੱਕ ਖਾਲਸਾ ਹਾਈ ਸਕੂਲ, ਚੱਕ ਨੰਬਰ 41 ਵਿਚ ਪੜ੍ਹਿਆ ਜਿੱਥੇ ਉਸ ਦੇ ਜਮਾਤੀ ਹਰਸ਼ਰਨ ਸਿੰਘ (ਡਾ.) ਅਤੇ ਨਿਰੰਜਣ ਸਿੰਘ ਮਾਨ (ਪ੍ਰੋ.) ਉਸ…