ਇਕ ਪੋਸਟ-ਵਿਨੇਸ਼ ਫੋਗਾਟ ਦੇ ਨਾਮ….
ਵਿਨੇਸ਼ ਫੋਗਾਟ , ਰਿੰਗ ਵਿੱਚ ਨਹੀਂ ਹਾਰੀ ….. ਮੈਡਲ ਜਿੱਤ ਲੈਣਾ , ਜਿੱਤਣ ਦੀ ਨਿਸ਼ਾਨੀ ਨਹੀਂ ਹੁੰਦੀ ਤੇ ਨਾ ਜਿੱਤਣਾ ਕਦੇ ਹਾਰਨ ਦੀ ਨਿਸ਼ਾਨੀ ਨਹੀਂ ਹੁੰਦਾ। ਅਸਲ ਵਿੱਚ ਮੈਡਲ ਪਹਿਲੀਆਂ ਤਿੰਨ ਪੁਜੀਸ਼ਨਾਂ ਨੂੰ ਮਿਲਦਾ ਹੈ ਤੇ ਬਾਕੀਆਂ ਨੂੰ ਨਹੀਂ ਮਿਲਦਾ , ਬੱਸ ਚੌਥੇ ਨੰਬਰ ਉੱਤੇ ਰਹਿਣ ਵਾਲਾ ਬੰਦਾ ਹਾਰਿਆ ਨਹੀਂ ਹੁੰਦਾ , ਚੌਥੇ ਨੰਬਰ ਉੱਤੇ…