ਅਕਾਲ ਵਾਰੀਅਰਜ਼ ਕਲੱਬ ਨੇ ਬਰਾਊਨਜ਼ ਕੱਪ ਜਿੱਤਿਆ
ਕੈਲਗਰੀ ( ਸੁਖਵੀਰ ਗਰੇਵਾਲਾ )-ਖਾਲਸਾ ਸਕੂਲ ਕੈਲਗਰੀ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ ਪਹਿਲੇ ਬਰਾਊਨਜ਼ ਕੱਪ ਫੀਲਡ ਹਾਕੀ ਟੂਰਨਾਮੈਂਟ ਵਿੱਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਹੈ।ਆਊਟ ਡੋਰ ਖੇਡ ਮੈਦਾਨ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ ਕੈਲਗਰੀ ਦੀਆਂ ਕਲੱਬਾਂ ਨੇ ਭਾਗ ਲਿਆ।ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਟੂਰਨਾਮੈਂਟ ਵਿੱਚ ਸਾਰੇ ਮੈਚ ਜਿੱਤੇ।ਸੈਮੀਫਾਈਨਲ…