
ਸੁਨੀਤਾ ਵਿਲੀਅਮ ਤੇ ਸਾਥੀ 19 ਮਾਰਚ ਨੂੰ ਧਰਤੀ ਤੇ ਵਾਪਿਸ ਪਰਤਣਗੇ
ਵਾਸ਼ਿੰਗਟਨ ਡੀਸੀ- ਪੁਲਾੜ ਵਿਚ ਪਿਛਲੇ ਨੌਂ ਮਹੀਨਿਆਂ ਤੋਂ ਫਸੇ ਨਾਸਾ (NASA) ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁਚ ਵਿਲਮੋਰ (Butch Wilmore) 19 ਮਾਰਚ ਨੂੰ ਧਰਤੀ ਉੱਤੇ ਵਾਪਸ ਆਉਣਗੇ। ਨਾਸਾ ਨੇ ਇਸ ਵਾਪਸੀ ਬਾਰੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਪਿਛਲੇ ਸਾਲ 5 ਜੂਨ 2024 ਨੂੰ ਬੋਇੰਗ ਦੇ…