
ਜਗਰੂਪ ਬਰਾੜ ਸਰੀ-ਫਲੀਟਵੁੱਡ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ
ਸਰੀ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਨੇ ਸਰੀ ਫਲੀਟਵੁੱਡ ਤੋਂ ਐਮ ਐਲ ਏ ਜਗਰੂਪ ਬਰਾੜ ਨੂੰ ਆਗਾਮੀ ਸੂਬਾਈ ਚੋਣਾਂ ਲਈ ਸਰੀ-ਫਲੀਟਵੁੱਡ ਹਲਕੇ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਹੈ। ਪੰਜ ਵਾਰ ਵਿਧਾਇਕ ਚੁਣੇ ਗਏ ਜਗਰੂਪ ਬਰਾੜ ਨੇ ਸਰੀ ਵਿੱਚ ਦਹਾਕਿਆਂ ਤੋਂ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ। ਸਰੀ ਸਵੈ-ਰੁਜ਼ਗਾਰ ਅਤੇ ਉੱਦਮੀ ਵਿਕਾਸ ਸੋਸਾਇਟੀ…