
ਵਸਦੇ ਘਰਾਂ ਨੂੰ ਜੰਗ ਉਜਾੜੇ- ਪ੍ਰੀਤਮ ਸਿੰਘ ਭਰੋਵਾਲ
ਪਿਛਲੀ ਸਾਲ ਹੀ ਚਾਵਾਂ ਦੇ ਨਾਲ ਰੰਗ ਰੋਗਣ ਕਰਵਾਇਆ । ਵੱਸਦੇ ਘਰ ਨੂੰ ਛੱਡਣ ਲੱਗਿਆ ,ਪੁੱਤਰਾ !ਮਨ ਭਰ ਆਇਆ। ਬਾਰਡਰ ਤੇ ਘਰ ਆਪਣਾ ਪੁੱਤਰਾ,ਹੁਕਮ ਆਇਆ ਸਰਕਾਰੀ ਤੋਪਾਂ,ਗੰਨਾਂ ਬੀੜ ਕੇ ਖੜ੍ਹ ਗਏ,ਜੰਗ ਦੀ ਹੋਈ ਤਿਆਰੀ ਸਿਖਰ ਦੁਪਹਿਰੇ ਪੁੱਤਰਾ ਏਥੇ ਹਨੇਰਾ ਰਾਤ ਦਾ ਛਾਇਆ ਵੱਸਦੇ ਘਰ ਨੂੰ ਛੱਡਣ ਲੱਗਿਆ,ਪੁੱਤਰਾ!ਮਨ ਭਰ ਆਇਆ। ਪਿਛਲੇ ਸਾਲ ਹੀ ਚਾਵਾਂ ਦੇ ਨਾਲ…