Headlines

ਪੰਜਾਬੀ ਲਘੂ ਫਿਲਮਾਂ ਨੂੰ ਸਮਰਪਿਤ ਕਲਾਕਾਰ-ਮਲਕੀਤ ਸਿੰਘ ਦਿਓਲ

  ਅੰਮ੍ਰਿਤ ਪਵਾਰ- ਲੋਹੇ ਦੇ ਸ਼ਹਿਰ ਲੁਧਿਆਣਾ ਤੇ ਡਾਬਾ ਤੇ ਉਥੋਂ ਨਿੱਕਲੀ ਇੱਕ ਕਲਮ ਜਿਸ ਨੇ ਗੀਤ ,ਗ਼ਜ਼ਲ ਤੇ ਕਹਾਣੀਆਂ ਰਚੀਆਂ ਤੇ ਫ਼ਿਰ ਕਿਉਂ ਕਿ ਨਿੱਕਾ ਪਰਦਾ ਸਮਾਜ ਦਾ ਦਰਪਣ ਤੇ ਲਘੂ ਫਿਲਮਾਂ ਲਈ ਇੰਟਰਨੈੱਟ ਮਾਧਿਅਮ ਲੋਕਾਈ ਤੱਕ ਸੌਖੀ ਪਹੁੰਚ ਤੇ ਇਸ ਤਰਾਂ ਮਲਕੀਤ ਸਿੰਘ ਦਿਓਲ ਲਘੂ ਫਿਲਮਾਂ ਦਾ ਨਾਮਵਰ ਲੇਖਕ ਤੇ ਨਿਰਮਾਤਾ ਬਣ ਗਿਆ।ਤੇ…

Read More

ਐਬਸਫੋਰਡ ਵਿਖੇ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਹਿਲੀ ਸਤੰਬਰ ਨੂੰ

-ਪ੍ਰਬੰਧਖਾਂ ਵਲੋਂ ਜ਼ੋਰਦਾਰ ਤਿਆਰੀਆਂ – ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਭਰਨਗੇ ਹਾਜ਼ਰੀ- ਵੈਨਕੂਵਰ, 16 ਅਗਸਤ (ਮਲਕੀਤ ਸਿੰਘ)— ਐਬਟਸਫ਼ੋਰਡ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ 1 ਸਤੰਬਰ ਦਿਨ ਐਤਵਾਰ ਨੂੰ ਸਜਾਇਆ…

Read More

ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਕੈਨੇਡਾ ਦੌਰੇ ਤੇ

ਦੋਸਤਾਂ-ਮਿੱਤਰਾਂ ਵਲੋਂ ਵੈਨਕੂਵਰ ਵਿਚ  ਨਿੱਘਾ ਸਵਾਗਤ- ਵੈਨਕੂਵਰ,16  ਅਗਸਤ (ਮਲਕੀਤ ਸਿੰਘ)—ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੈਨੇਡਾ ਦੌਰੇ ਦੌਰਾਨ ਬੀਤੇ ਦਿਨ ਵੈਨਕੂਵਰ ਪੁੱਜੇ। ਜਿੱਥੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ’ਚ ਗੈਰੀ ਗਰੇਵਾਲ, ਮਨਜੀਤ ਪੰਧੇਰ ਅਤੇ ਅਵਤਾਰ ਗਰੇਵਾਲ ਆਦਿ ਦੇ ਨਾਮ ਜ਼ਿਕਰਯੋਗ…

Read More

ਧਨੋਆ ਐਟਰਟੇਨਮੈਂਟ ਵਲੋਂ ਸਰੀ ਵਿਚ ਸੁਰ ਮੇਲਾ 24 ਅਗਸਤ ਨੂੰ

ਸਰੀ ( ਦੇ ਪ੍ਰ ਬਿ)-ਧਨੋਆ ਐਟਰਟੇਨਮੈਂਟ ਵਲੋਂ ਸੁਰ ਮੇਲਾ 2024, 24 ਅਗਸਤ ਦਿਨ ਸ਼ਨੀਵਾਰ ਨੂੰ ਮੇਨ ਸਟੇਜ 13750-88 ਐਵਨਿਊ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਾਮ 6.30 ਵਜੇ ਸ਼ੁਰੂ ਹੋਣ ਵਾਲੇ ਸੁਰ ਮੇਲੇ ਦੌਰਾਨ ਉਘੇ ਗਾਇਕ ਕੁਲਵਿੰਦਰ ਧਨੋਆ ਨਾਲ ਕੌਰ ਮਨਦੀਪ, ਹੁਸਨਪ੍ਰੀਤ ਤੋਂ ਇਲਾਵਾ ਸਰਦਾਰ ਜੀ ਤੇ ਅਕਾਸ਼ਦੀਪ ਸਿੰਘ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।…

Read More

ਸਿੱਖ ਵਿਦਵਾਨ ਡਾ ਪੂਰਨ ਸਿੰਘ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ

ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਉਘੇ ਸਿੱਖ ਵਿਦਵਾਨ ਡਾ ਪੂਰਨ ਸਿੰਘ ਦੁਆਰਾ ਲਿਖੀਆਂ ਦੋ ਪੁਸਤਕਾਂ  ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼” ਅਤੇ ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” ਦਾ ਲੋਕ ਅਰਪਣ ਜ਼ੌਰਜ ਮੈਕੀ ਲਾਇਬਰੇਰੀ, ਨਾਰਥ ਡੈਲਟਾ ਵਿਖੇ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਦਵਾਨਾਂ ਜਿਹਨਾਂ ਵਿਚ…

Read More

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੈਨਕੂਵਰ ਏਅਰਪੋਰਟ ਤੇ ਨਿੱਘਾ ਸਵਾਗਤ

ਵੈਨਕੂਵਰ ( ਦੇ ਪ੍ਰ ਬਿ)- ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦਾ ਅੱਜ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਤੇ ਪੁੱਜਣ ਮੌਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਛੋਟੇ ਭਰਾਤਾ ਸ ਹਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਗਲਵਕੜੀ ਪਾਕੇ  ਸਵਾਗਤ ਕੀਤਾ। ਉਹਨਾਂ ਨਾਲ ਸਵਾਗਤ ਕਰਨ ਵਾਲਿਆਂ ਵਿਚ ਬਖਸ਼ੀਸ਼…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੋ ਪੁਸਤਕਾਂ ਰਿਲੀਜ਼

ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ ਸਮਾਗਮ- ਵੀਤ ਬਾਦਸ਼ਾਹ ਪੁਰੀ ਦੀ ਪੁਸਤਕ “ ਮੁਹੱਬਤ ਕੱਚੀ ਪੱਕੀ” ਅਤੇ  ਬਲਬੀਰ ਸੰਘਾ ਦੀ ਪੁਸਤਕ “ ਜਿਪ ਲਾਕ ” ਲੋਕ ਅਰਪਣ- ਸਰੀ (ਰੁਪਿੰਦਰ ਖਹਿਰਾ ਰੂਪੀ)- -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ 10 ਅਗਸਤ, 2024 ਨੂੰ ਬਾਅਦ ਦੁਪਹਿਰ ਸੀਨੀਅਰ ਸੈਂਟਰ ਸਰ੍ਹੀ ਵਿਖੇ ਹੋਈ…

Read More

ਲਿਬਰਲ ਐਮ ਪੀ ਤੇ ਮੰਤਰੀ ਹਰਜੀਤ ਸਿੰਘ ਸੱਜਣ ਦੀ ਸਲਾਨਾ ਬਾਰਬੀਕਿਊ ਪਾਰਟੀ 24 ਅਗਸਤ ਨੂੰ

ਵੈਨਕੂਵਰ- ਵੈਨਕੂਵਰ ਸਾਉਥ ਤੋਂ ਲਿਬਰਲ ਐਮ ਪੀ ਤੇ ਐਮਰਜੈਂਸੀ ਸੇਵਾਵਾਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਵਲੋਂ ਸਾਲਾਨਾ ਸਮਰ ਬਾਰਬੀਕਿਊ ਪਾਰਟੀ 24 ਅਗਸਤ ਨੂੰ ਕੀਤੀ ਜਾ ਰਹੀ ਹੈ। ਲਿਬਰਲ ਕਾਰਕੁੰਨ ਸੁਖਵਿੰਦਰਪਾਲ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਬਾਰਬੀਕਿਊ ਪਾਰਟੀ 24 ਅਗਸਤ ਦਿਨ ਸ਼ਨਵੀਰ ਨੂੰ ਸਵੇਰੇ 11 ਤੋਂ ਦੁਪਹਿਰ ਬਾਦ 3 ਵਜੇ ਤੱਕ ਈ ਗੋਰਡਨ ਪਾਰਕ…

Read More

ਸਰੀ ਵਿਚ ਯੰਗ ਰਾਇਲ ਕਿੰਗਜ਼ ਕਬੱਡੀ ਕੱਪ 18 ਅਗਸਤ ਨੂੰ

ਭਾਰਤ-ਪਾਕਿਸਤਾਨੀ ਟੀਮਾਂ ’ਚ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ- -ਰੰਗਾਰੰਗ ਪ੍ਰੋਗਰਾਮ ਦੌਰਾਨ ਗਾਇਕਾ ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਲਾਉਣਗੇ ਰੌਣਕਾਂ- ਵੈਨਕੂਵਰ, 16 ਅਗਸਤ (ਮਲਕੀਤ ਸਿੰਘ )—‘ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 18 ਅਗਸਤ ਦਿਨ ਐਤਵਾਰ ਨੂੰ ਸਰੀ ਦੀ 10975-126ਏ ਸਟਰੀਟ ’ਤੇ ਯੰਗ ਰਾਇਲ ਕਿੰਗਜ਼ ਕਬੱਡੀ ਕੱਪ-2024 ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ…

Read More

ਵਿਲੀਅਮਜ਼ ਲੇਕ ਸਿਟੀ ਕੌਂਸਲ ਵਲੋਂ ਸ਼ਾਨਦਾਰ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਆਯੋਜਿਤ

ਵਿਲੀਅਮ ਲੇਕ ਦੇ ਮੇਅਰ ਰਾਠੌਰ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ-ਅਗਲੇ ਵਰੇ ਗਿੱਧਾ ਤੇ ਭੰਗੜਾ ਮੁਕਾਬਲੇ ਕਰਵਾਉਣ ਦਾ ਐਲਾਨ- ਵਿਲੀਅਮਜ਼ ਲੇਕ ( ਬੀ ਸੀ)- ਬੀਤੇ ਦਿਨੀਂ ਵਿਲੀਅਮਜ਼ ਲੇਕ ਵਿਖੇ ਸ਼ਹਿਰ ਦੇ ਪਹਿਲੇ ਇੰਡੋ-ਕੈਨੇਡੀਅਨ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ ਦੀ ਅਗਵਾਈ ਹੇਠ ਇਕ ਪੰਜਾਬੀ ਸਭਿਆਚਾਰਕ ਸ਼ਾਮ ਮਨਾਈ ਗਈ ਜਿਸਦਾ ਸ਼ਹਿਰ ਵਾਸੀਆਂ ਨੇ ਭਰਪੂਰ ਆਨੰਦ ਮਾਣਿਆ। ਸਭਿਆਚਾਰਕ ਪ੍ਰੋਗਰਾਮ…

Read More