ਛੇ ਅਤੇ ਸੱਤ ਪੋਹ / ਕੁਲਵੀਰ ਸਿੰਘ ਡਾਨਸੀਵਾਲ
ਛੇ ਪੋਹ ******************** ਛੇ ਪੋਹ ਚੜਿਆ ਤੇ ਝੰਡਾ ਗੱਡਤਾ ਗੁਰਾਂ ਨੇ ਅਨੰਦਪੁਰ ਕਿਲਾ ਛੱਡਤਾ ਚੰਦਰਾ ਔਰੰਗਾ ਸੀ ਸ਼ੈਤਾਨ ਹੋ ਗਿਆ ਸੌਹਾਂ ਖਾ ਕੇ ਪਾਪੀ ਬੇਈਮਾਨ ਹੋ ਗਿਆ ਗੁਰੂ ਜੀ ਤੇ ਧੋਖੇ ਨਾਲ ,ਧਾਵਾ ਬੋਲਤਾ ਵਾਹਦਿਆਂ ਨੂੰ ਝੱਟ ,ਮਿੱਟੀ ਵਿੱਚ ਰੋਲਤਾ ਭਾਈ ਜੈਤਾ ਖੜ ਗਿਆ ,ਹਿੱਕ ਤਾਣ ਕੇ ਉਦੈ ਸਿੰਘ ਡਟ ਗਿਆ ਮੂਹਰੇ ਆਣ ਕੇ ਬੱਚਿਆਂ…