
ਇਮੀਗ੍ਰੇਸ਼ਨ ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਕੈਪ ਨੂੰ ਦਰੁਸਤ ਦੱਸਿਆ
ਸ਼ਰਨਾਰਥੀ ਦਾਅਵੇ ਕਨੂੰਨੀ ਦਾਇਰੇ ਵਿਚ ਹੀ ਜਾਇਜ਼- ਸਰੀ ( ਸੰਦੀਪ ਧੰਜੂ)-ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਲਗਾਏ ਕੈਪ ਨੂੰ ਦਰੁਸਤ ਫੈਸਲਾ ਕਰਾਰ ਦਿੰਦਿਆ ਕਿਹਾ ਹੈ ਕਿ ਸਾਨੂੰ ਇੱਕ ਅਜਿਹਾ ਸਿਸਟਮ ਬਣਾਉਣਾ ਹੋਵੇਗਾ ਜੋ ਵਧੇਰੇ ਗੁਣਵੱਤਾ ਅਧਾਰਿਤ ਹੋਵੇ। ਉਹਨਾ ਕਿਹਾ ਕਿ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ…