
ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਦਾ ਨਿਖੇੜਾ ਕਰਨ ਦੀ ਲੋੜ
ਭਗਤੀ ਲਹਿਰ ਦੇ ਬਾਣੀਕਾਰਾਂ ਵਿਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਉੱਘਾ ਨਾਮ ਹੈ। ਉਨ੍ਹਾਂ ਦੀ ਜੀਵਨ ਸ਼ੈਲੀ ਮਾਨਵ ਨੂੰ ਕਿਰਤ ਨਾਲ ਜੋੜਦੀ ਹੈ। ਰਾਜ ਦਾ ਜੋ ਖਾਕਾ ਉਨ੍ਹਾਂ ‘ ਬੇਗਮਪੁਰਾ ਸਹਰ ਕੋ ਨਾਉ ‘ ਸ਼ਬਦ ਵਿਚ ਚਿਤਰਿਆ ਹੈ ਉਸ ਦਾ ਕੋਈ ਸਾਨੀ ਨਹੀਂ।ਉਹ ਅੱਜ ਤੋਂ ਲਗਭਗ ਸਾਢੇ ਛੇ ਸੌ ਸਾਲ ਪਹਿਲਾਂ…