Jun 17, 2026

ਸਰੀ ( ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਨੌਜਵਾਨ ਨਾਟਕ-ਲੇਖਕ, ਨਿਰਮਾਤਾ-ਨਿਰਦੇਸ਼ਕ ਅਜ਼ਲ ਦੋਸਾਂਝ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਰੂਬਰੂ 18 ਜੂਨ 2026 ਦਿਨ ਵੀਰਵਾਰ ਦੁਪਹਿਰੇ 2 ਤੋਂ 4 ਵਜੇ ਤੱਕ ਲਵਲੀ ਰੈਸਟੋਰੈਂਟ  7176 128 ਸਟਰੀਟ ਸਰੀ ਵਿਖੇ ਹੋਵੇਗਾ। ਮੰਚ ਵਲੋਂ ਇਸ ਰੂਬਰੂ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਸਾਹਿਤ ਅਤੇ ਨਾਟ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ।

Leave a Reply

Your email address will not be published. Required fields are marked *