Aug 26, 2026

ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਸੋਸ਼ਲ ਮੀਡੀਆ ਤੇ ਧਾਰਮਿਕ ਵੀਡੀਓਜ ਅਪਲੋਡ ਕਰਨ ਵਾਲੇ ਉੱਘੇ ਯੂਟਿਊਬਰ ਨਿਸ਼ਾਨ ਸਿੰਘ ਆਸਟਰੇਲੀਆ ਦਾ ਕੈਨੇਡਾ ਦੇ ਸਰੀ ਸ਼ਹਿਰ ‘ਚ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿੱਚ ਕਰਵਾਏ  ਗਏ ਸਿੱਖ ਵਾਰੀਅਰ ਗਤਕਾ ਮੁਕਾਬਲਿਆਂ ਦੌਰਾਨ ਆਯੋਜਤ  ਸਮਾਗਮ ਭਾਈ ਸਿੰਘ ਭਾਈ ਜਗਜੀਤ ਸਿੰਘ ਨਿੱਜਰ ਅਤੇ ਉਨਾਂ ਦੇ ਜੱਥੇ ਦੇ ਮੈਂਬਰਾਂ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤੇ ਜੋਗਿੰਦਰ   ਸਿੰਘ, ਦਿਵਿਆਦੀਪ ਸਿੰਘ, ਨਵਕਿਰਨ ਸਿੰਘ, ਭਾਈ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਵਿਨੀਪੈਗ, ਹਰਜਾਪ ਸਿੰਘ, ਗੁਰਸੇਵਕ ਸਿੰਘ, ਹਰਮਨ ਸਿੰਘ,ਭਾਈ ਜੋਬਨਦੀਪ ਸਿੰਘ, ਰੁਪਿੰਦਰ ਸਿੰਘ ਰੂਪੀ, ਜਗਦੀਸ਼ ਸਿੰਘ ਖ਼ਾਲਸਾ ਵੀ ਹਾਜ਼ਰ ਸਨ |

Leave a Reply

Your email address will not be published. Required fields are marked *