Oct 5, 2026

ਸਰੀ-( ਅਮਰਜੀਤ ਸਿੰਘ ਬਰਾੜ)- ਮਿਤੀ 13 ਮਈ ਐਤਵਾਰ ਨੂੰ ਕਾਕਾ ਹੁਸ਼ਨਪ੍ਰੀਤ ਸਿੰਘ ਸਿਵੀਆ ਸਪੁਤਰ ਸ.ਗੁਰਵਿੰਦਰਸਿੰਘ ਸਿਵੀਆ ਅਤੇ ਬੀਬਾ ਰਾਜਪ੍ਰੀਤ ਕੌਰ ਸਿਵੀਆ,ਪੋਤਰੇ ਸ.ਬਖਤੌਰ ਸਿੰਘ ਸਿਵੀਆ-ਰਣਜੀਤ ਕੌਰ ਸਿਵੀਆ, ਦਾ 18 ਵਾਂ ਜਨਮ ਦਿਨ, ਗੁਰਦਵਾਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸਰੀ ਯੌਰਕ ਸੈਂਟਰ ਵਿਖੇ ਮਨਾਇਆ ਗਿਆ।ਪਰਿਵਾਰ ਵਲੋਂ ਸੁਖਮਨੀ ਸਹਿਬ,ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਹੁਸ਼ਨਪ੍ਰੀਤ ਸਿੰਘ ਸਿਵੀਆ ਨੂੰ 18 ਵਾਂ ਜਨਮ ਦਿਨ ਗੁਰੁ ਘਰ ਵਿਖੇ ਮਨਾਉਣ ਤੇ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਪਰਿਵਾਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

error: Content is protected !!