Nov 28, 2026

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਗੁਰੂ ਘਰ ਵਿਖੇ ਨੰਨੇ ਬੱਚੇ ਯੁਵਰਾਜ ਸਿੰਘ ਦਾ ਪਹਿਲਾ ਜਨਮ ਦਿਨ  ਗੁਰੂ ਮਹਾਰਾਜ ਦਾ ਓਟ ਆਸਰਾ ਲੈਕੇ ਮਨਾਇਆ ਗਿਆ। ਇਸ ਮੌਕੇ ਗਿਆੀ ਵਿਕਰਮ ਸਿੰਘ ਨੇ ਬੱਚੇ ਦੀ ਤੰਦਰੁਸਤੀ, ਲੰਬੀ ਉਮਰ, ਉਚੇਰੀ ਸਿੱਖਿਆ ਤੇ ਚੰਗੀ ਸੰਗਤ ਲਈ ਅਰਦਾਸ ਕੀਤੀ। ਬੱਚੇ ਦੇ ਪਿਤਾ ਸ ਸੁਖਵਿੰਦਰ ਸਿੰਘ ਤੇ ਮਾਤਾ ਗੁਰਪ੍ਰੀਤ ਕੌਰ ਵਲੋਂ ਗੁਰੂ ਸਾਹਿਬ  ਕੋਟਨ ਕੋਟ ਧੰਨਵਾਦ ਕੀਤਾ ਗਿਆ। ਪ੍ਰਬੰਧਕ ਕਮੇਟੀ ਵਲੋਂ ਬੱਚੇ ਨੂੰ ਪਲੇਕ ਦੇਕੇ ਸਨਮਾਨਿਤ ਕੀਤਾ ਗਿਆ।

 

Leave a Reply

Your email address will not be published. Required fields are marked *