Apr 23, 2026

ਵਿੰਨੀਪੈਗ (ਸ਼ਰਮਾ)- ਟਰੂ ਪੰਜਾਬ ਦੀ ਪੇਸ਼ਕਸ਼ ਵਿੰਨੀਪੈਗ ਵਿਚ ਪ੍ਰਸਿੱਧ ਗਾਇਕ ਰਣਜੀਤ ਬਾਵਾ ਦਾ ਲਾਈਵ ਸ਼ੋਅ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਲਾਈਵ ਸ਼ੋਅ ਸੈਨੇਟੇਨੀਅਰ ਕਨਸਰਟ ਹਾਲ ਵਿਖੇ ਹੋਵੇਗਾ। ਸ਼ੋਅ ਦੀਆਂ ਟਿਕਟਾਂ ਅਤੇ ਹੋਰ ਜਾਣਕਾਰੀ ਲਈ ਸੁਖਜਿੰਦਰ ਸੰਧੂ ਨਾਲ ਫੋਨ ਨੰਬਰ 204 930-2404 ਜਾਂ ਰਾਜਨ ਬਰਾੜ ਨਾਲ 204-898-4842 ਤੇ ਸੰਪਰਕ ਕੀਤਾ ਜਾ ਸਕਦਾ ਹੈ।