Apr 23, 2026

ਸਤਿਕਾਰਯੋਗ ਮੁੱਖ ਸੰਪਾਦਕ ਜੀ, ਸਤਿ ਸ੍ਰੀ ਆਕਾਲ ਜੀ।

ਦੇਸ਼ ਪ੍ਰਦੇਸ਼ ਟਾਈਮਜ਼ ਕਨੇਡਾ ਦਾ ਸਾਰਾ ਮੈਟਰ ਸਮੇਤ ਖਬਰਾਂ ਤੇ ਆਰਟੀਕਲ ਪੜ੍ਹ ਕੇ ਬਹੁਤ ਵਧੀਆ ਲੱਗਿਆ। ਕਵੀ ਹਰਮਨ ਜੀਤ ਦੀਆਂ ਰਚਨਾਵਾਂ ਬਹੁਤ ਵਧੀਆ ਲੱਗੀਆਂ ਪੜ੍ਹ ਕੇ ਜੀ।

ਦੇਸ਼ ਪ੍ਰਦੇਸ਼ ਟਾਈਮਜ਼ ਭੇਜਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੜਦੀ ਕਲਾ ਵਿੱਚ ਰਹੋਂ ਜੀ।

ਧੰਨਵਾਦ ਸਹਿਤ,

ਪ੍ਰਸ਼ੋਤਮ ਪੱਤੋ।