Canada Punjab ਜਨਮ ਦਿਨ ਮੁਬਾਰਕ-ਤਰਸੇਮ ਸਿੰਘ ਬੈਂਸ S.S. Chohla Dec 6, 2025 1 min read ਜਲੰਧਰ- ਤੇਜਾ ਫੂਡ ਕੈਨੇਡਾ ਦੇ ਪ੍ਰੈਜੀਡੈਂਟ ਸ ਤਰਸੇਮ ਸਿੰਘ ਬੈਂਸ ਦਾ 74ਵਾਂ ਜਨਮ ਦਿਨ ਬੀਤੀ ਸ਼ਾਮ ਜਲੰਧਰ ਦੇ ਬੈਸਟ ਵੈਸਟਰਨ ਹੋਟਲ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਦੋਸਤ ਮਿੱਤਰ ਉਹਨਾਂ ਨਾਲ ਕੇਕ ਕੱਟਕੇ ਖੁਸ਼ੀ ਸਾਂਝੀ ਕਰਦੇ ਹੋਏ। ਪਾਰਟੀ ਦਾ ਵਿਸ਼ੇਸ਼ ਪ੍ਰਬੰਧ ਅਰਵਿੰਦਰ ਸਿੰਘ ਬੀਐਸ ਐਫ ਤੇ ਸਾਥੀਆਂ ਵੱਲੋਂ ਕੀਤਾ ਗਿਆ। Continue Reading Previous Previous post: ਜੀਰਾ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ 14 ਨੂੰNext Next post: ਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ Related News ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ Aug 23, 2026 ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕਾ ਨਾਲ ਅਣਉਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫੈਸਲਾ ਲਿਆ- ਬਰੈਂਡਾ ਲੌਕ ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕਾ ਨਾਲ ਅਣਉਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫੈਸਲਾ ਲਿਆ- ਬਰੈਂਡਾ ਲੌਕ Aug 23, 2026