Mar 7, 2026

ਚੰਡੀਗੜ੍ਹ-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਅੱਜ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ । ਪੇਂਡੂ ਓਲੰਪਿਕ ਵਜੋਂ ਮਕਬੂਲ ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਮੁੱਖ ਮੰਤਰੀ ਇਨਾਮ ਵੰਡਣਗੇ। ਬੈਲ ਗੱਡੀਆਂ ਦੀਆਂ ਖੇਡਾਂ ਕਰੀਬ 14 ਸਾਲ ਬਾਅਦ ਹੋ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ’ਚ ਕਾਨੂੰਨ ਪਾਸ ਕਰਕੇ ਬੈਲ ਗੱਡੀਆਂ ਦੀਆਂ ਦੌੜਾਂ ਤੇ ਲੱਗੀ ਰੋਕ ਹਟਾਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅੱਜ ਤਿੰਨ ਵਜੇ ਕਿਲ੍ਹਾ ਰਾਏਪੁਰ ਪੁੱਜਣਗੇ। ਚੇਤੇ ਰਹੇ ਕਿ ਮੁੱਖ ਮੰਤਰੀ ਅੱਜ ਹੀ ਹਸਪਤਾਲ ਚੋਂ ਛੁੱਟੀ ਹੋਣ ਮਗਰੋਂ ਵਾਪਸ ਕੰਮ ਤੇ ਪਰਤੇ ਹਨ ।

Leave a Reply

Your email address will not be published. Required fields are marked *