ਸੰਗਤੀ ਗਰੁੱਪ ਵਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਨਾਕਾਰਿਆ-
ਸਰੀ- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੀਤੀ 29 ਮਾਰਚ ਨੂੰ ਸੰਗਤੀ ਗਰੁੱਪ ਵਲੋਂ ਬੁਲਾਈ ਗਈ ਮੀਟਿੰਗ ਦੌਰਾਨ ਰੌਲਾ ਰੱਪਾ ਪੈਣ, ਪੁਲਿਸ ਦੇ ਦਖਲ ਪਿੱਛੋਂ ਮੀਟਿੰਗ ਖਤਮ ਹੋਣ ਅਤੇ ਸੰਗਤੀ ਗਰੁੱਪ ਵਲੋਂ ਪ੍ਰਬੰਧਕੀ ਕਮੇਟੀ ਉਪਰ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਇਸ ਪ੍ਰੈਸ ਨੋਟ ਵਿਚ ਪ੍ਰਬੰਧਕੀ ਕਮੇਟੀ ਨੇ ਸੰਗਤੀ ਗਰੁੱਪ ਉਪਰ ਕਈ ਤਰਾਂ ਦੇ ਦੋਸ਼ ਲਗਾਏ ਹਨ। ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਵੱਡੇ ਪੱਧਰ ਮੀਟਿੰਗ ਸੱਦਣ ਵਾਲੇ ਗਰੁੱਪ ਵੱਲੋਂ ਸਾਜਿਸ਼ ਦੇ ਤਹਿਤ ਪੂਰੇ ਪੰਨੇ ਦੇ ਅਖਬਾਰੀ ਇਸ਼ਤਿਹਾਰਾਂ, ਰੇਡੀਓ ਟਾਕ-ਸ਼ੋਅ ਅਤੇ ਸੋਸ਼ਲ ਮੀਡੀਆ ‘ਤੇ ਪੇਡ ਪ੍ਰਚਾਰ ਕਰਕੇ ਸੱਦੀ ਗਈ ਸੀ, ਜਿਨ੍ਹਾਂ ਵਿੱਚ ਮੌਜੂਦਾ ਪ੍ਰਬੰਧਕ ਕਮੇਟੀ ਵਿਰੁੱਧ ਕੁਝ ਬੇਬੁਨਿਆਦ ਆਰੋਪ ਲਗਾਏ ਗਏ ਸਨ। ਇਹ ਆਰੋਪ ਨਿੱਜੀ ਈਰਖਾ ਅਤੇ ਸਿਆਸੀ ਸੋਚ ਤੋਂ ਪ੍ਰੇਰਿਤ ਹੋ ਕੇ ਸੰਗਤ ਵਿੱਚ ਦੁਵਿਧਾ ਪੈਦਾ ਕਰਨ ਲਈ ਲਗਾਏ ਗਏ ਦਿਸਦੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਇਹ ਵੀ ਯਾਦ ਰਹੇ ਕਿ ਅਕਤੂਬਰ 2025
ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ-
ਜਨਵਰੀ 2019 ਤੋਂ ਲੈ ਕੇ ਸ਼ਹੀਦ ਭਾ
ਇਸ ਤੋਂ ਇਲਾਵਾ, ਜੀ.ਐਨ. ਸਿੱਖ ਪ੍ਰੀ
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜੀ
. 29 ਮਾਰਚ ਦੀ ਮੀਟਿੰਗ ਦਾ ਘਟਨਾਕ੍ਰਮ–
ਪ੍ਰਬੰਧਕ ਕਮੇਟੀ ਨੇ ਇਹ ਉਚਿਤ ਸਮਝਿ
ਮੀਟਿੰਗ ਦੌਰਾਨ ਅਖਬਾਰਾਂ ਅਤੇ ਟੀਵੀ ਚੈਨਲਾਂ ਨਾਲ
ਮੀਟਿੰਗ ਦੌਰਾਨ ਕੁਝ ਬੁਲਾਰਿਆਂ ਦੇ
ਸੰਗਤ ਲਈ ਅਪੀਲ-
26 ਮਾਰਚ 2026 ਨੂੰ ਇੱਕ ਰੈਸਟੋਰੈਂ
ਅੰਤ ਵਿੱਚ, ਗੁਰਦੁਆਰਾ ਪ੍ਰਬੰਧਕ ਕਮੇ
