Nov 18, 2026

ਸਰੀ ( ਅਮਰਜੀਤ ਸਿੰਘ ਬਰਾੜ) -ਬੀਤੇ ਐਤਵਾਰ ਪਿੰਡ ਪ੍ਰਤਾਬਪੁਰਾ ਦੀ ਸੰਗਤ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ ਤੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ। ਇਸ ਮੌਕੇ ਤਿੰਨੇ ਦਿਨ ਸੰਗਤ ਨੇ ਗੁਰੂ ਘਰ ਵਿਖੇ ਸੇਵਾ ਕੀਤੀ ਤੇ ਭੋਗ ਵਾਲੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

-ਕਾਕਾ ਅਨਹਦ ਸੰਘੇੜਾ ਦਾ ਜਨਮ ਦਿਨ ਮਨਾਇਆ-

ਸਰੀ ( ਅਮਰਜੀਤ ਸਿੰਘ ਬਰਾੜ)- ਬੀਤੇ ਐਤਵਾਰ ਨੂੰ ਕਾਕਾ ਅਨਹਦ ਸਿੰਘ ਸੰਘੇੜਾ ਦਾ ਜਨਮ ਦਿਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਵਿਖੇ ਗੁਰੂ ਘਰ ਦਾ ਅਸ਼ੀਰਵਾਦ ਲੈਕੇ ਮਨਾਇਆ ਗਿਆ।

Leave a Reply

Your email address will not be published. Required fields are marked *