Canada ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਸਮਰਪਿਤ ‘ਨੇਕੇ ਦੀ ਮਹਿਫ਼ਿਲ’ 29 ਨਵੰਬਰ ਨੂੰ ਸਰੀ ਵਿਖੇ S.S. Chohla Nov 18, 2026 1 min read ਸਰੀ, (ਹਰਦਮ ਮਾਨ)- ਕ੍ਰਿਸਮਸ ਅਤੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਸਾਂਝੀ ਕਰਨ ਲਈ ਸਰਕਾਰ ਰੈਸਟੋਰੈਂਟ ਵੱਲੋਂ 29 ਨਵੰਬਰ, ਦਿਨ ਐਤਵਾਰ ਨੂੰ ‘ਨੇਕੇ ਦੀ ਮਹਿਫ਼ਿਲ’ ਦੇ ਨਾਮ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਰੀ ਸਥਿਤ ਅਰੀਆ ਬੈਂਕੁਇਟ ਐਂਡ ਕਨਵੈਨਸ਼ਨ ਸੈਂਟਰ (12350 ਪਟੁੱਲੋ ਪਲੇਸ) ਵਿਖੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਸਮਾਗਮ ਦੌਰਾਨ ਸੰਗੀਤਕ ਪੇਸ਼ਕਾਰੀਆਂ ਦੇ ਨਾਲ-ਨਾਲ ਮਨੋਰੰਜਨ ਅਤੇ ਸੱਭਿਆਚਾਰਕ ਰੰਗਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਪ੍ਰੋਗਰਾਮ ਵਿਚ ਹਰਨੇਕ ਸਿੰਘ ਰਾਣਾ ਸਮੇਤ ਕਈ ਕਲਾਕਾਰ ਆਪਣੀ ਹਾਜਰੀ ਨਾਲ ਮਹਿਫ਼ਿਲ ਨੂੰ ਰੌਣਕਮਈ ਬਣਾਉਣਗੇ। Continue Reading Previous Previous post: ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਾਬਾ ਬੁੱਢਾ ਵੰਸ਼ਜ ਵਲੋਂ ਭੇਟਾ ਕੀਤੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਹੋਈ ਪ੍ਰਵਾਨ Next Next post: ਗ਼ਜ਼ਲ ਮੰਚ ਸਰੀ ਵੱਲੋਂ ਨਸਲਵਾਦ ਦੇ ਵਰਤਾਰੇ ਅਤੇ ਔਰਤਾਂ ਦੀ ਕਾਵਿ-ਚੇਤਨਾ ਬਾਰੇ ਸਮਾਗਮ 5 ਦਸੰਬਰ ਨੂੰ Leave a Reply Cancel replyYour email address will not be published. Required fields are marked *Comment * Name * Email * Website Related News ਸੁਰਜੀਤ ਸਿੰਘ ਭੱਟੀ ਤੇ ਬੀਬੀ ਨਿਰਮਲ ਕੌਰ ਭੱਟੀ ਦੇ ਵਿਆਹ ਦੀ 60ਵੀਂ ਵਰੇਗੰਢ ਮਨਾਈ ਸੁਰਜੀਤ ਸਿੰਘ ਭੱਟੀ ਤੇ ਬੀਬੀ ਨਿਰਮਲ ਕੌਰ ਭੱਟੀ ਦੇ ਵਿਆਹ ਦੀ 60ਵੀਂ ਵਰੇਗੰਢ ਮਨਾਈ Nov 18, 2026 ਗ਼ਜ਼ਲ ਮੰਚ ਸਰੀ ਵੱਲੋਂ ਨਸਲਵਾਦ ਦੇ ਵਰਤਾਰੇ ਅਤੇ ਔਰਤਾਂ ਦੀ ਕਾਵਿ-ਚੇਤਨਾ ਬਾਰੇ ਸਮਾਗਮ 5 ਦਸੰਬਰ ਨੂੰ ਗ਼ਜ਼ਲ ਮੰਚ ਸਰੀ ਵੱਲੋਂ ਨਸਲਵਾਦ ਦੇ ਵਰਤਾਰੇ ਅਤੇ ਔਰਤਾਂ ਦੀ ਕਾਵਿ-ਚੇਤਨਾ ਬਾਰੇ ਸਮਾਗਮ 5 ਦਸੰਬਰ ਨੂੰ Nov 18, 2026