
ਸਰੀ ਪੁਲਿਸ ਮੁਖੀ ਵਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਕਮੀ ਦਾ ਦਾਅਵਾ
ਸਰੀ, 25 ਮਾਰਚ( ਸੰਦੀਪ ਸਿੰਘ ਧੰਜੂ)- ” ਸਾਡਾ ਮੁੱਖ ਨਿਸ਼ਾਨਾ ਸਰੀ ਨੂੰ ਅਪਰਾਧ ਮੁਕਤ ਕਰਕੇ ਇਕ ਸੁਰੱਖਿਅਤ ਸ਼ਹਿਰ ਬਣਾਉਣਾ ਹੈ ਅਤੇ ਅਸੀਂ ਹੌਲੀ ਹੌਲੀ ਆਪਣੇ ਟੀਚੇ ਵੱਲ ਵਧ ਰਹੇ ਹਾਂ।’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਪੁਲਿਸ ਮੁਖੀ ਨਾਰਮ ਲਿਪੰਸਕੀ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਹੋਂਦ ਵਿੱਚ…